Best Family Status In Punjabi

Find the most recent Family Status In Punjabi here. We created a variety of statuses, but we preferred Punjabi status. The primary cause of this is because Punjabi has excellent speaking sentences, thus we thought we would provide you the best Family status In Punjabi. These updates will all be in Punjabi. You'll be astonished to learn that many South Indians also utilise this Punjabi status For Family, in addition to Punjabis. In today's world, it is essential to develop status Punjabi for Facebook, WhatsApp, and other social media sharing.

Here we are going to share a good collection of family status in Punjabi.

1- ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,


2- ਕਦੇ ਸੋਚੀਆ ਨਹੀਂ ਕਿੰਨਾ ਓੁੱਤੇ ਚੱਕੇ ਪਾਤਸ਼ਾਹ,

ਖੁਸ਼ ਰਹਿਨੇ ਆ ਜਿੱਥੇ ਸਾਨੂੰ ਰੱਖੇ ਪਾਤਸ਼ਾਹ


3- ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ

 ਕਿਧਰੇ ਨਜ਼ਰ ਨਾ ਆਵੇ.. ਲੈ ਕੇ ਜਿਸਤੋਂ

 ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ

Family Status In Punjabi


4- ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ 

ਪਰਛਾਵਾਂ !!! ਮਾਂਏ ਤੇਰੇ ਵੇਹੜੇ 

ਵਿਚ ਰੱਬ ਵਸਦਾ ਤੈਥੋਂ ਪਲ ਵੀ ਦੂਰ ਨਾ ਜਾਵਾਂ !!


5- ਮਿਹਨਤ ਨਾਲ 💥ਗੁੱਡਣਾ ਪੈਦਾਂ 🤩ਕਿਆਰੀਆਂ ਨੂੰ ,, ਫੇਰ ਕਿਤੇ ਜਾ 😇ਕੇ ਫਸਲ ਮੁੱਲ ਮੋੜਦੀ 💢ਆ !! ⭐⭐⭐


6- ਪੰਗੇ ਬਾਜਾ 🤪ਦੀ ਆਉਂਦੀ ਏ 💢ਸਾਨੂੰ ਹਿਕ ਫੂਕਣੀ।।

ਉਹ top-top😧 ਦਿਆ ਬੰਦਿਆ ਚ 😲ਬਹਿਣੀ ਉਠਣੀ।।💥💥💥


7- ਮੈਂ ਬੁਰਾ ਹੂੰ,ਮਾਨਤਾ ਹੂੰ,ਲੇਕਿਨ ਮੈਂ ਤੁਮੇ ਭੀ ਜਾਨਤਾ ਹੂੰ


8- ਜਗ੍ਹਾ 🤙🏼ਤੇ ਹਿਸਾਬ👌 ਨਾਲ

ਰੰਗ❣️change ਹੁੰਦੇ

Brother Status In Marathi

Family Status In Punjabi


9- ਬੋਲਚਾਲ ਹੀ 🙏ਇਨਸਾਨ ਦਾ ਗਹਿਣਾ 😇ਹੁੰਦੀ ਹੈ 👌 ਸ਼ਕਲ ਤਾਂ ਉਮਰ ✌️ਤੇ ਹਾਲਾਤਾਂ ਨਾਲ ਬਦਲ 🤔ਜਾਂਦੀ ਹੈ .😬😬


10- ਜਿਸ ਦਿਲ ♥️ ਤੋਂ ਮੈਂ ਪਿਅਾਰ ਦੀ😧 ਅਾਸ ਕਰ ਰਿਹਾਂ ਸਾਂ.. ਉਸ ਅੰਦਰ ❣️ਤਾਂ ੲਿਨਸਾਨੀਅਤ🤗 ਵੀ ਨਹੀਂ ਸੀ 🤪😬😬

11- ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
 ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, 
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,
 ਹੱਥ ਮਾਂ ਦੀਆ ਦੁਆਵਾਂ ਵਰਗੇ..!!

12- ਗਰਮੀ ਵਿੱਚ ਜਦੋਂ ਅਸੀ 
ਆਪਣੀ girlfrnd ਦੀ ਚੁੰਨੀ ਨਾਲ ਮੂੰਹ
 ਭੂੰਜਦੇ ਹਾਂ ਤਾਂ ਆਪਣੀ ਸਹੇਲੀ ਕਹਿੰਦੀ ਆ
 ਕਿਉਂ ਗੰਦੀ ਕਰੀ ਜਾਨਾ ਏ 
ਅਜੇ ਨਵੀ ਲਿਆਂਦੀ ਆ ਅਤੇ ਜਦੋ
 ਅਸੀ ਮਾਂ ਦੀ ਚੁੰਨੀ ਨਾਲ 
ਮੂੰਹ ਭੂਜਦੇ ਹਾਂ ਤਾਂ ਮਾਂ
 ਕਹਿੰਦੀ ਆ ਰੁਕ ਜਾ ਪੁੱਤਰਾ 
ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ 
ਚੁੰਨੀ ਲਿਆ ਕੇ ਦਿੰਦੀ ਆ ਇਹੋ ਫਰਕ ਜੇ ਮਾਂ 
ਅਤੇ ਸਹੇਲੀ ਵਿੱਚ ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ 
ਅੱਗੇ ਜਰੂਰ SEND ਕਰੋ OK 👧👧👧
 I LOVE YOU MOM 👧👧👧
Punjabi Family Status13- 💯ਹਰ ਕੋਈ ਮਤਲਬ ਨੂੰ ਨਹੀਂ ਲਾਉਂਦਾ🥀
❣️ਕੁਝ ਦਿਲ ਤੋਂ ਚਾਉਂਣ ਵਾਲੇ ਵੀ ਮਿਲ ਜਾਂਦੇ ਨੇ

15- ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ
ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ👈


16-  ਰਿਸਤੇ ਕਦੇ ਵੀ ਪੈਸਿਆਂ ਜਾਂ ਤੋਹਫਿਆਂ ਨਾਲ ਗੂੜੇ ਨਹੀ ਹੁੰਦੇ
ਇਹ ਹਮੇਸ਼ਾਂ ਪਿਆਰ ਅਤੇ ਇੱਜ਼ਤ ਨਾਲ ਗੂੜੇ ਹੁੰਦੇ ਨੇ 💫
WhatsApp Family Status In Punjabi17-ਭਾਵੇ🚗ਗੱਡੀਆ ਤੇ💪ਲੋਗੋ ਲਾ ✌ਮੰਡੀਰ ਰਖਦੀ 〰ਮੂੱਛ ਕਾਰਾਂ ਨਾਲੋਂ #ਮਰਦਾਂ 👳 ਦੇ ਮੂੰਹਤੇ ਜੱਚਦੀ !!


18- ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ, 
ਸਬ ਝੂਠੇ ਤੇ ਬੇਰੂਪ, 
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
 ਮਾਂ ਹੈ ਰੱਬ ਦਾ ਰੂਪ


19- ਰੜਕਦਾ ਤਾ ਓਨਾ 🤔 ਨੂੰ ਹਾ,ਮੈ ਜਿੱਥੇ ਝੁਕਦਾ🙏 ਨਹੀਂ !
ਜਿੰਨਾ ਨੂੰ ਮੈ 😇ਚੰਗਾ ਲੱਗਦਾ,ਓ ਕਿਤੇ🤪 ਝੁਕਣ ਨੀ ਦਿੰਦੇ💫💫💫


20- ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
 ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, 
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, 
ਹੱਥ ਮਾਂ ਦੀਆ ਦੁਆਵਾਂ ਵਰਗੇ[

Facebook Family Status In Punjabi


21- ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ 
ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ !!


22- ਕਮੀਆਂ ਸੱਭ ਚ’ ਹੁੰਦੀਆਂ ਨੇ,

ਪਰ ਦਿਖਦੀਆਂ ਦੂਜਿਆਂ ਚ’ ਨੇ,


23- ਹਮੇਸ਼ਾ ਉਨ੍ਹਾਂ ਹੱਥਾਂ ਦੀ ਇੱਜ਼ਤ ਕਰੋ...
ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੀ ਨਹੀਂ ਝਿਜਕੇ

24- ਕੁੱਝ ਰਿਸ਼ਤੇ_ਆਕੜ ਦੀ ਵਜ੍ਹਾ ਨਾਲ ਨਹੀਂ ਆਤਮ_ਸਨਮਾਨ ਦੀ ਵਜ੍ਹਾ ਨਾਲ ਛੱਡਣੇ_ਪੈਂਦੇ ਨੇ..❤️ ਆਦਰ ਵਾਲੇ ਪਲਕਾ ਤੇ ❤️
❤️ਆਕੜ ਵਾਲੇ ਪੈਰਾ ਚ💕
Best Family Status In Punjabi25- ਜੇ ਮੁਸ਼ਕਿਲਾਂ 🤔ਵਿੱਚੋਂ ਗੁਜ਼ਰ ਰਹੇ ਹੋ😲 ਤਾਂ ਹੌਸਲਾ ਰੱਖੋ,ਇਹ 😇ਮੁਸਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ🤗🤗


26- ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ
 ਹੁੰਦਾ ਹੈ ਅਤੇ ਬੱਚਾ ਉਸ ਵਿੱਚ 
ਗੇਹਰੀ ਨੀਂਦ ਵਿੱਚ ਸੋਂਦਾ ਹੈ।


27- ... ਫੇਰ ਰੱਬ ਤੋਂ ਪਹਿਲਾਂ ਮਾਵਾਂ
 ਚੇਤੇ ਆਉਂਦੀਆਂ ਨੇ...


28-  ਤਰੀਫਾਂ ਦਿਨ ਬਣਾਉਦੀਆਂ ਨੇ,
ਤੇ ਤਾਨੇ ਜਿੰਦਗੀ ਬਣਾਉਦੇ ਨੇ,,,
Family Status In Punjabi29- ❤️ ਆਦਰ ਵਾਲੇ ਪਲਕਾ ਤੇ ❤️
❤️ਆਕੜ ਵਾਲੇ ਪੈਰਾ ਚ💕


30- ਖੁਸ਼ ਰਹਿਣਾ ਤਾਂ ਇਕ ਮੰਤਰ ਸਿੱਖ ਸੱਜਣਾ

ਕਿਸੇ ਨਾਲ ਵੀ ਜ਼ਰੂਰਤ ਤੋਂ ਵੱਧ ਲਗਾਵ ਨਾ ਰੱਖੀ


31- ਹੌਲੀ ਹੌਲੀ 😁ਸਿੱਖ਼ ਲਵਾਂਗੇ ਅਸੀਂ ਵੀ 😇ਦੁਨਿਆਦਾਰੀ , ਹਾਲੇ ਥੋੜੇ ⭐ਜਜ਼ਬਾਤੀ ਅਾਂ 😄


32- ਇੱਜ਼ਤ ਤਾਂ ਰੱਬ 😇 ਬਖਸ਼ ਹੀ ਦਿੰਦਾ ਹੈ,💫
ਪਰ ਉਹਨੂੰ✌️ ਕਾਇਮ ਰੱਖਣਾ ਆਪਣੇ 🤔ਹੱਥ ਵੱਸ ਹੈ⭐⭐⭐

Family Status In Punjabi


33- ੲਿੱਕ ਮੈਡਲ👑 ਮਾਂ ਨੂੰ ਵੀ
 ਮਿਲਣਾ ਚਾਹੀਦਾ ੲੇ..
 ਜਿਸਦੀ ਜਿੰਦਗੀ ਚ ਕਦੇ ਕੋੲੀ
 ਛੁੱਟੀ ਨੀ ਅਾੳੁਂਦੀ..


34- ਜਿੰਨਾ ਦੇ ਵਜੂਦ ਹੁੰਦੇ ਨੇ,,,
ਉਹ ਬਿਨਾਂ ਅਹੁਦੇ ਤੋਂ ਵੀ ਮਜਬੂਤ ਹੁੰਦੇ ਨੇ


35- ❤️ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ

ਸਭਨੂੰ ਦੇਈਂ ਲਿਆਕਤ ਰੱਬਾ ਖੁਸ਼ੀਆਂ ਵੰਡਣ ਦੀ

Family Status In Punjabi


36- ਸਾਡੇ ਮਿਲਣੀ ਅੱਣਖ ਸਰੀਰਾਂ ਚੋਂ,

ਜੱਦ ਪੋਸਟਮਾਡਮ ਹੋਣੇ ਆਂ,,


37- 👥ਇਨਸਾਨ ਦੇ ਸਰੀਰ ਦਾ ਸਭ
ਖੂਬਸੂਰਤ ਹਿੱਸਾ💝 ਦਿਲ ਹੈ
ਜੇ ❤ਦਿਲ ਹੀ ♥ਸਾਫ ਨਹੀ
ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ


38- ਕੁਝ ਆਪਣੇ ਵੀ ਕਮਾਲ ਹੁੰਦੇ ਨੇ

ਬਸ ਗੱਲਾਂਬਾਤਾਂ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ 💯

Family Status In Punjabi


39-  ਮੁਸ਼ਕਿਲਾਂ ਉਹ 😬ਰੁਕਾਵਟਾਂ ਹਨ ਜੋ ਸਾਨੂੰ ਉਦੋਂ 🤪ਦਿਸਦੀਆਂ ਹਨ💫
ਜਦੋਂ ਅਸੀਂ 💥 ਆਪਣੀ ਆਪਣੀ👀 ਮੰਜ਼ਿਲ ਤੋਂ ਨਿਗ੍ਹਾ💫 ਹਟਾ ਲੈਂਦੇ ਹਾਂ…💢💢💢


40-  ਮਾਂ ਦੇ ਲਈ ਸੱਭ ਨੂੰ ਛੱਡ ਦਿੳ... 
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥Final Word

I appreciate you reading my articles. Please share this post on your WhatsApp status if you liked it, Family Status In Punjabi. Moreover, if you have any comments or questions about this post, please do so in the comment section below. I love you guys all. Stay tuned for more.